ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਨੇ ਆਪਣੇ ਕਾਰਜਕਾਲ ਵਿੱਚ ਦੂਜੀ ਵਾਰ 30 ਦਸੰਬਰ 2009 ਨੂੰ ਪਾਰਲੀਮੈˆਟ ਉਠਾ (ਪ੍ਰੋਰੋਗ) ਦਿੱਤੀ ਹੈ। ਇਸ ਦਾ ਕਾਰਨ ਉਸ ਨੇ ਓਲੰਪਿਕ ਖੇਡਾਂ ਨੂੰ ਦੱਸਿਆ ਹੈ। ਪ੍ਰਧਾਨ ਮੰਤਰੀ ਦੇ ਇਸ ਫੈਸਲੇ ਵਿਰੁਧ ਸਾਰੀਆਂ ਹੀ ਵਿਰੋਧੀ ਧਿਰਾਂ ਇਕ ਮੁੱਠ ਵਿਰੋਧਤਾ ਕਰ ਰਹੀਆਂ ਹਨ। ...
ਭਾਰਤੀ ਗਣਰਾਜ ਸੱਠ ਵਰ੍ਹਿਆਂ ਦਾ ਹੋ ਗਿਆ ਹੈ। ਇਨ੍ਹਾਂ ਛੇ ਦਹਾਕਿਆਂ ’ਚ ਦੇਸ਼ ਨੇ ਕਾਰਗਿਲ ਸਮੇਤ ਚਾਰ ਜੰਗਾਂ ਲੜੀਆਂ ਤੇ ਉਪ ਮਹਾਂਦੀਪ ’ਚ ਇਕ ’ਬੰਗਲਾਦੇਸ਼’ ਨਾਂ ਦਾ ਨਵਾਂ ਦੇਸ਼ ਵੀ ਹੋਂਦ ’ਚ ਆਇਆ ਜਿਸ ਦੀ ਅਜ਼ਾਦੀ ’ਚ ਭਾਰਤ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਦੇਸ਼ ’ਚ ਇਸ ...
ਅਦਾਰਾ ਪੰਜਾਬੀ ਪੱਤ੍ਰਿਕਾ ਆਪਣੇ ਪਾਠਕਾਂ ਸਨੇਹੀਆਂ, ਮਿੱਤਰਾਂ, ਲਿਖਾਰੀ ਅਤੇ ਵਪਾਰੀ ਸੱਜਣਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਪੇਸ਼ ਕਰਦਾ ਹੋਇਆ ਆਸ ਕਰਦਾ ਹੈ ਕਿ ਭਵਿੱਖ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਮਰਥਨ ਅਤੇ ਸਹਿਯੋਗ, ਪਿਆਰ ਅਤੇ ਸਤਿਕਾਰ ਪਹਿਲਾਂ ਨਾਲੋਂ ਕਈ ਗੁਣਾ ਵਧ ਪ੍ਰਾਪਤ ਹੋਵੇਗਾ । ਸ਼ਾਲਾ ! ਸੰਸਾਰ ਵਿੱਚ ...
ਪਿਛਲੇ ਕਾਫ਼ੀ ਸਮੇਂ ਤੋਂ ਕੁਦਰਤੀ ਵਾਤਾਵਰਨ ਵਿੱਚ ਆ ਰਹੀ ਤਬਦੀਲੀ, ਗਰੀਨ ਹਾਊਸਾਂ ਦੇ ਨਿਕਾਸ ਵਿੱਚ ਹੋ ਰਹੇ ਵਾਧੇ, ਧਰਤੀ ਦੇ ਵਧਦੇ ਤਾਪਮਾਨ ਤੇ ਐਨਟਾਰਕਟਿਕਾ ਤੋਂ ਲੈ ਕੇ ਹਿਮਾਲੀਆ ਤੇ ਦੂਜੇ ਪਹਾੜਾਂ ’ਤੇ ਸਥਿਤ ਗਲੇਸ਼ੀਅਰਾਂ ਦੇ ਲਗਾਤਾਰ ਪਿਘਲਣ ਉਤੇ ਸੰਸਾਰ ਭਾਈਚਾਰੇ ਵੱਲੋਂ ਡੂੰਘੀ ਚਿੰਤਾ ਪਰਗਟਾਈ ਜਾ ਰਹੀ ...
ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ’ਚ ਪਿਛਲੇ ਦਿਨੀ ਭਾਈਚਾਰਕ ਸਹਿਹੋਂਦ, ਸਮਾਜਿਕ ਇਕਸੁਰਤਾ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਰਹੀ। ਸ਼ਹਿਰ ਦਾ ਵੱਡਾ ਹਿੱਸਾ ਕਰਫਿਊ ਹੇਠ ਹੈ। ਇਸ ਤਰ੍ਹਾਂ ਦੀ ਸਥਿਤੀ ਰਾਤੋ-ਰਾਤ ਨਹੀਂ ਬਣ ਜਾਇਆ ਕਰਦੀ ਸਗੋਂ ਇਹ ਲੰਬਾ ਪਿਛੋਕੜ ਰੱਖਦੀ ਹੁੰਦੀ ਹੈ। ਇਨ੍ਹਾਂ ...
ਨੌਂ ਨਵੰਬਰ ਦਾ ਦਿਨ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਦਾ ਇੱਕ ਹੋਰ ਕਾਲਾ ਦਿਨ ਬਣ ਗਿਆ ਹੈ। ਜੋ ਕੁਝ ਮਹਾਂਰਾਸ਼ਟਰ ਦੀ ਵਿਧਾਨ ਸਭਾ ਅੰਦਰ ਹੋਇਆ-ਵਾਪਰਿਆ, ਉਸ ਦਾ ਕਿਸੇ ਨੂੰ ਵੀ ਸ਼ਾਇਦ ਅਗਾਊਂ ਕਿਆਸ ਨਾ ਹੋਵੇ। ਹਾਲੇ ਤਾਂ ਵਿਧਾਨ ਸਭਾ ਲੀਹੇ ਨਹੀਂ ਸੀ ਪਈ ਕਿ ਧਮੱਚੜ ਪੈ ...
Not too long ago I was reading an article where it was stated that when most kids are born they have their one hand with an open palm signifying that they come to this world wanting. True, we as parents who bring up our kids are ...
ਰਾਜਨੀਤੀ ਦੀ ਖੇਡ ਬੜੀ ਦਿਲਚਸਪ ਅਤੇ ਅਨਿਸਚਿਤਤਾ, ਬੇਭਰੋਸਗੀ ਦੀਆਂ ਭਾਵਨਾਵਾਂ ਭਰਪੂਰ ਹੁੰਦੀ ਹੈ। ਇਸ ਵਿਚ ਦੁਸ਼ਮਣ-ਦੋਸਤ ਪੱਕੇ ਨਹੀਂ ਹੁੰਦੇ, ਕਿਸੇ ਸਮੇਂ ਦੇ ਪੱਕੇ ਮਿੱਤਰ ਦੁਸ਼ਮਣ ਬਣ ਜਾਂਦੇ ਹਨ ਅਤੇ ਦੁਸ਼ਮਣ ਮਿੱਤਰ ਬਣ ਜਾਂਦੇ ਹਨ। ਇਹੀ ਖੇਡ ਹੋਈ ਬੀਤੇ ਸੁਕਰਵਾਰ ਨੂੰ ਜਦੋਂ ਹੋਮ ਰੈਨੋਵੇਸ਼ਨ ਟੈਕਸ ਕਰੈਡਿਟ ਦੇ ...
ਬਿਊਟੀਫੁਲ ਬ੍ਰਿਟਿਸ਼ ਕੋਲੰਬੀਆਂ ਦੇ ਐਬਟਸਫੋਰਡ ਸ਼ਹਿਰ ਜਿਸਦੀ ਅਬਾਦੀ ਸਵਾ ਲੱਖ ਤੋਂ ਉਪਰ ਹੈ ਅਤੇ ਕੈਨੇਡਾ ਭਰ ਵਿੱਚ ਬੇਰੀ ਕੈਪੀਟਲ ਕਰਕੇ ਜਾਣਿਆ ਜਾਂਦਾ ਸੀ । ਇਸ ਵਿਚਲੇ ਪੁਰਾਣੇ ਗੁਰੂ ਘਰ ਨੂੰ ਕੌਮੀ ਵਰਾਸਤ ਦਾ ਦਰਜ਼ਾ ਵੀ ਮਿਲਿਆ ਹੋਇਆ ਹੈ, ਜੋ ਵਿਸ਼ਵ ਭਰ ਵਿੱਚ ਸਿੱਖਾਂ ਦਾ ਇਕੋ ਇੱਕ ...
ਪਿਆਰੇ ਪਾਠਕੋ! ਪੰਜਾਬੀ ਪੱਤ੍ਰਿਕਾ ਆਪਣੇ ਨਵੇਂ ਹਫਤਾਵਾਰੀ ਰੂਪ ਵਿਚ ਪੇਸ਼ ਹੈ। ਪੰਜਾਬੀ ਪੱਤ੍ਰਿੱਕਾ ਦਾ ਅਦਾਰਾ ਤੁਹਾਡੀ ਚਿਰੋਕਣੀ ਮੰਗ ਨੂੰ ਸਾਕਾਰ ਰੂਪ ਵਿਚ ਪੇਸ਼ ਕਰਨ ਦੇ ਖੁਸ਼ੀਆਂ ਭਰੇ ਮੌਕੇ ’ਤੇ ਆਪ ਸਭ ਨੂੰ ਵਧਾਈ ਦਿੰਦਾ ਹੋਇਆ ਬੀਤੇ ਵਾਂਗ ਭਵਿੱਖ ਵਿਚ ਵੀ ਪਹਿਲਾਂ ਨਾਲੋਂ ਵਧੀਆ ਅਤੇ ਵਧੇਰੇ ਸੇਵਾ ...
PassPort Login