28 ਫਰਵਰੀ 2010 ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨਿਵਾਸ, ਮਕਾਨ ਨੰ: 45, ਸੈਕਟਰ-2, ਚੰੜੀਗੜ੍ਹ। ਵਿਸ਼ਾ:- ਸਬੂਤ ਦੇਵੋ ਕਿ ਤੁਹਾਡਾ ਪੁੱਤਰ ਅਤੇ ਤੁਹਾਡੇ ਵਿਧਾਇਕ ਤੁਹਾਡੇ ਨਿੰਅਤਰਣ ਵਿੱਚ ਹਨ। ਵਿਧਾਨ ਸਭਾ ਵਿੱਚ ਗਰਮੀਆਂ ਵਿੱਚ ਹੋਈ ਸ਼ਾਬਦਿਕ ਗਾਲੀ ਗਲੋਚ ਅਤੇ ਸਿਆਲਾਂ ਵਿੱਚ ਉਛਾਲੀਆਂ ਪੱਗਾਂ ਅਤੇ ਉਹ ਸਾਰੇ ਵਿਘਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਜੋ ਸਾਲ ...
ਇੱਕ ਟਰੱਕ ਦੇ ਪਿੱਛੇ ਬੜੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, ’ਤੇਰੇ ਬੱਚੇ ਜੀਣ, ਸ਼ਰਾਬ ਪੀਣ।’ ਇਕ ਹੋਰ ਟਰੱਕ ਦੇਖਿਆ ਤਾਂ ਉਸ ਦੇ ਪਿੱਛੇ ਲਿਖਿਆ ਹੋਇਆ ਸੀ, ’ਤੇਰੇ ਬੱਚੇ ਜੀਣ, ਸ਼ਰਾਬ ਪੀਣ, ਤੇਰਾ ਖੂਨ ਪੀਣ।’ ਇਹ ਹੈ ਪੰਜਾਬੀਆਂ ਦਾ ਹਾਸਾ-ਠੱਠਾ! ਅਸੀਂ ਆਪਣੇ-ਆਪ ਨੂੰ ਵੀ ਮੁਆਫ ਨਹੀਂ ...
ਪਿਛਲੀ ਸਦੀ ਦੇ ਪੰਜਵੇਂ ਦਹਾਕੇ ਦੇ ਅੰਤ ’ਤੇ ਜਦੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਂ ਦਾ ਇਕ ਨਵਾਂ ਸ਼ਹਿਰ ਉਸਾਰ ਕੇ ਬਣਾਉਣ ਦੀ ਤਜਵੀਜ਼ ਰੱਖੀ ਗਈ ਉਸ ਸਮੇਂ ਇਸ ਇਲਾਕੇ ’ਚ ਦਰਜਨਾਂ ਹੀ ਪੰਜਾਬੀ ਬੋਲਦੇ ਪਿੰਡ ਵਸਦੇ ਸਨ। ਇਨ੍ਹਾਂ ਪਿੰਡਾਂ ਦੇ ਲੋਕ ਪੰਜਾਬੀ ਦੀ ਪੁਆਧੀ ਉਪ-ਬੋਲੀ ਬੋਲਦੇ ...
ਇੱਕ ਵਾਰੀ ਫਿਰ ਬੀਤੇ ਸਨੀਵਾਰ ਨੂੰ ਤਾਲਿਬਾਨ ਨੇ ਵੱਡਾ ਹਮਲਾ ਕੀਤਾ ਤੇ ਦਰਜਨ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਜਾਨ ਲੈ ਲਈ। ਅਜਿਹਾ ਪਹਿਲੀ ਵਾਰੀ ਨਹੀਂ ਹੋਇਆ। ਉਹ ਮੁੜ-ਮੁੜ ਕੇ ਇਸ ਤਰ੍ਹਾਂ ਦੇ ਹਮਲੇ ਕਰਦੇ ਹਨ, ਤਾਂ ਕਿ ਭਾਰਤੀ ਨਾਗਰਿਕਾਂ ਨੂੰ ਅਫਗਾਨਿਸਤਾਨ ਦੀ ਧਰਤੀ ਤੋਂ ਪਰੇ ਕੀਤਾ ...
ਮੌਜੂਦਾ ਸਥਿਤੀ ਇਹ ਹੈ ਕਿ ਭਾਰੀ ਗਿਣਤੀ ’ਚ ਪੰਜਾਬੀਆਂ ਨੇ ਆਪਣਾ ਸਵੈਮਾਨ, ਇੱਜ਼ਤ, ਅਣਖ, ਸਭ ਕੁਝ ਨਸ਼ਿਆਂ ਦੇ ਦਾਅ ’ਤੇ ਲਾ ਕੇ ਸਿਰਫ਼ ਆਪਣੇ ਲਈ ਹੀ ਸਿਵਿਆਂ ਦਾ ਰਾਹ ਨਹੀਂ ਚੁਣਿਆ ਸਗੋਂ ਮਾਂ, ਬਾਪ, ਭੈਣ, ਭਰਾ, ਪਤਨੀ ਅਤੇ ਬੱਚਿਆਂ ਨੂੰ ਵੀ ਮੌਤ ਦੇ ਨੇੜੇ ਕਰਨ ਵਿਚ ...
ਪੰਜ ਦਰਜਨਾਂ ਤੋਂ ਵੱਧ ਇਨਸਾਨ ਫੇਰ ਅਣਆਈ ਮੌਤ ਮਾਰੇ ਗਏ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਸੰਤ ਕ੍ਰਿਪਾਲੂ ਮਹਾਰਾਜ ਦੇ ਆਸ਼ਰਮ ਵਿੱਚ ਇਹ ਦੁਖਾਂਤ ਵਾਪਰਿਆ। ਮੌਕਾ ਸੰਤ ਕ੍ਰਿਪਾਲੂ ਮਹਾਰਾਜ ਦੀ ਪਤਨੀ ਦੇ ਸ਼ਰਾਧ ਦਾ ਸੀ। ਆਈ ਹੋਈ ਭੀੜ ਉੱਤੇ ਆਸ਼ਰਮ ਦਾ ਗੇਟ ਡਿੱਗ ਪਿਆ। ਇਕਦਮ ਮੱਚੀ ਭਗਦੜ ...
ਪੰਜਾਬ ਸਰਕਾਰ ਹੁਣ ਆਪਣੇ ਰੋਜ਼ਾਨਾ ਦੇ ਖਰਚੇ ਚਲਾਉਣ ਲਈ ਜਾਂ ਤਾਂ ਸਬਸਿਡੀਆਂ ਘਟਾਉਣ ਲਈ ਮਜਬੂਰ ਹੋ ਚੁੱਕੀ ਹੈ ਜਾਂ ਫਿਰ ਇਸ ਨੂੰ ਆਪਣੀਆਂ ਜਾਇਦਾਦਾਂ ਵੇਚਣੀਆਂ ਪੈ ਰਹੀਆਂ ਹਨ। ਰਾਜ ’ਚ ਇਕ ਕਿਸਮ ਦੀ ਵਿੱਤੀ ਅਨਿਸ਼ਚਿਤਤਾ ਪੈਦਾ ਹੋ ਚੁੱਕੀ ਹੈ। ਸਰਕਾਰ ਦੇ ਸਿਰ 63,000 ਕਰੋੜ ਰੁਪਏ ਤੋਂ ...
ਮਨੁੱਖ ਦਾ ਇਹ ਸੁਭਾਅ ਰਿਹਾ ਹੈ ਕਿ ਇਹ ਜਦੋਂ ਵੀ ਕਿਸੇ ਮਨਲੁਭਾਉਂਦੀ ਚੀਜ਼ ਨੂੰ ਵੇਖਦਾ ਤਾਂ ਇਸ ਦਾ ਜੀਅ ਕਰਦਾ ਕਿ ਇਹ ਇਸ ਨੂੰ ਦੁਬਾਰਾ ਫੇਰ ਦੇਖੇ। ਕਲਾਕਾਰ ਲੋਕ ਉਸ ਦਾ ਚਿੱਤਰ ਬਨਾਉਣ ਲੱਗ ਪੈˆਦੇ। ਦੂਸਰੇ ਮਨੁੱਖਾਂ ਜਿਨ੍ਹਾਂ ਦੀ ਸ਼ਖਸੀਅਤ ਪ੍ਰਭਾਵਿਤ ਕਰਦੀ ਜਾਂ ਬਹੁਤ ਪਿਆਰੇ ਲਗਦੇ, ...
ਦਿਲ ਦੇ ਰੋਗ ਕੋਈ ਨਵੇਂ ਨਹੀਂ ਮਨੁੱਖ ਲਈ, ਇਹ ਓਨੇ ਹੀ ਪੁਰਾਣੇ ਹਨ ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੇ ਦੌਰੇ ਕਾਰਨ ਕਿਹਾ ਜਾਂਦਾ ਸੀ ਕਿ ਬਈ ਫਲਾਣਾ ਤਾਂ ਸਾਧ ਦੀ ਮੌਤ ਮਰਿਆ ਹੈ ਪਤਾ ਹੀ ਨਹੀਂ ਚਲਿਆ ਕਦੋਂ ਪ੍ਰਾਣ ਪਖੇਰੂ ਉੱਡ ...
ਦਿਲ ਦੇ ਰੋਗ ਕੋਈ ਨਵੇਂ ਨਹੀਂ ਮਨੁੱਖ ਲਈ, ਇਹ ਓਨੇ ਹੀ ਪੁਰਾਣੇ ਹਨ ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੇ ਦੌਰੇ ਕਾਰਨ ਕਿਹਾ ਜਾਂਦਾ ਸੀ ਕਿ ਬਈ ਫਲਾਣਾ ਤਾਂ ਸਾਧ ਦੀ ਮੌਤ ਮਰਿਆ ਹੈ ਪਤਾ ਹੀ ਨਹੀਂ ਚਲਿਆ ਕਦੋਂ ਪ੍ਰਾਣ ਪਖੇਰੂ ਉੱਡ ...
PassPort Login